ਜੇਕਰ ਤੁਸੀਂ ਕਿਸੇ ਢਾਬੇ ਜਾਂ ਹੋਟਲ ਵਿਚ ਰੋਟੀ ਖਾਣ ਜਾ ਰਹੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਮਾਮਲਾ ਤੁਹਾਡੀ ਸਿਹਤ ਨਾਲ ਜੁੜਿਆ ਹੈ। ਲੁਧਿਆਣਾ ਦੇ ਜਗਰਾਉਂ ਨੇੜੇ ਇਕ ਮਸ਼ਹੂਰ ਰੈਸਟੋਰੈਂਟ ਪ੍ਰਕਾਸ਼ ਢਾਬੇ ਵਿਚ ਗਾਹਕਾਂ ਨੂੰ ਪਰੋਸੇ ਗਏ ਚਿਕਨ ਵਿਚ ਚੂਹਾ ਮਿਲਿਆ ਹੈ। ਇਹ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਚੀਨ ਦੀ ਨਹੀਂ, ਬਲਕਿ ਲੁਧਿਆਣਾ ਦੇ ਪ੍ਰਕਾਸ਼ ਢਾਬੇ ਦੀ ਹੈ, ਜਿੱਥੇ ਚਿਕਨ ਖਾ ਰਹੇ ਵਿਅਕਤੀ ਉਸ ਵੇਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਦੇ ਮੂੰਹ 'ਚੋਂ ਬੁਰਕੀਆਂ ਬਾਹਰ ਨਿਕਲ ਆਈਆਂ, ਜਦੋਂ ਚਿਕਨ ਵਿੱਚ ਚੂਹਾ ਮਿਲਿਆ। ਇਸ ਦੌਰਾਨ ਲੋਕ ਉੱਚੀ ਉੱਚੀ ਰੌਲਾ ਪਾਉਂਦੇ ਕਹਿ ਰਹੇ ਸਨ ਕਿ ਇਥੇ ਰੋਟੀ ਖਾਣ ਆਏ ਸਨ , ਆਪਣੀ ਮੌਤ ਨੂੰ ਸੱਦਾ ਨਹੀਂ ਦੇਣ ਆਏ।
.
A swimming rat came out of the meat in the restaurant.
.
.
.
#Roastedratfoundinchicken #ludhiananews #punjabnews